Mohandas karamchand gandhi biography in punjabi respect
In this article, we are provision information about Mahatma Gandhi squeeze Punjabi. Short Essay on Master Gandhi in Punjabi Language. ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ, Mahatma Gandhi Ji par Panjabi Nibandh.
ਮਹਾਤਮਾ ਗਾਂਧੀ ਤੇ ਲੇਖ ਪੰਜਾਬੀ ਵਿੱਚ- Essay on Mahatma Solon in Punjabi
( Essay-1 ) Authority Gandhi Essay in Punjabi
Paragraph riddle Mahatma Gandhi in Punjabi
ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ, 1869 ਈਸਵੀ ਨੂੰ ਕਾਠੀਆਵਾੜ ਰਿਆਸਤ ਦੇ ਪੋਰਬੰਦਰ ਸ਼ਹਿਰ (ਗੁਜਰਾਤ) ਵਿੱਚ ਹੋਇਆ। ਆਪ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ।
ਆਪ ਛੋਟੀ ਉਮਰ ਵਿੱਚ ਹੀ ਭੈੜੀ ਸੰਗਤ ਵਿੱਚ ਪੈ ਗਏ ਸਨ, ਪਰ ਜਲਦੀ ਹੀ ਆਪ ਨੇ ਆਪਣੀ ਗ਼ਲਤੀ ਮਹਿਸੂਸ ਕੀਤੀ ਅਤੇ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲਗੇ। ਤੇਰਾਂ ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਕਸਤੂਰਬਾ ਨਾਲ ਹੋਇਆ। ਬੀ.
ਏ. ਪਾਸ ਕਰਨ ਤੋਂ ਬਾਅਦ ਆਪ ਵਕਾਲਤ ਪਾਸ ਕਰਨ ਇੰਗਲੈਂਡ ਚਲੇ ਗਏ। ਇੰਗਲੈਂਡ ਰਹਿੰਦੇ ਸਮੇਂ ਆਪ ਨੇ ਆਪਣੀ ਮਾਤਾ ਨੂੰ ਦਿੱਤੇ ਧਾਰਨਾ ਦਾ ਪੂਰੀ ਤਰ੍ਹਾਂ ਪਾਲਣ ਕੀਤਾ।
ਸਾਰਾ ਰਾਸ਼ਟਰ ਉਹਨਾਂ ਨੂੰ ਬਾਪੂ ਗਾਂਧੀ ਕਹਿ ਕੇ ਯਾਦ ਕਰਦਾ ਹੈ।
जरूर पढ़े-
10 Lines on Mahatma Solon in Punjabi
10 Lines on Leader Gandhi in Hindi
( Essay-2 ) ਮਹਾਤਮਾ ਗਾਂਧੀ ਤੇ ਲੇਖ | Essay on Mahatma Gandhi get going Punjabi
( Essay-3 ) Long Mentor Gandhi Essay in Punjabi
ਜਾਣ-ਪਛਾਣ
ਜਨਮ
ਆਪ ਦਾ ਜਨਮ 2 ਅਕਤੂਬਰ, 1869 ਈ.
ਨੂੰ ਗੁਜਰਾਤ (ਕਾਠੀਆਵਾੜ) ਦੀ ਭਾਗਾਂ-ਭਰੀ ਨਿੱਕੀ ਜਿਹੀ ਰਿਆਸਤ ਪੋਰਬੰਦਰ ਵਿੱਚ ਹੋਇਆ। ਆਪ ਦੇ ਪਿਤਾ ਜੀ ਪਹਿਲਾਂ ਇਸ ਰਿਆਸਤ ਦੇ ਦੀਵਾਨ ਸਨ, ਬਾਅਦ ਵਿੱਚ ਉਹ ਇਸੇ ਪਦਵੀ ‘ਤੇ ਰਾਜਕੋਟ ਚਲੇ ਗਏ।
ਵਿੱਦਿਆ ਪ੍ਰਾਪਤੀ ਤੇ ਆਗਿਆਕਾਰ ਪੁੱਤਰ
ਆਪ ਨੇ ਮੁਢਲੀ ਵਿੱਦਿਆ ਰਾਜਕੋਟ ਲਈ। ਆਪ ਨੇ 1887 ਈ.
ਵਿੱਚ ਦਸਵੀਂ ਪਾਸ ਕੀਤੀ ਅਤੇ ਉਚੇਰੀ ਵਿੱਦਿਆ ਵਾਸਤੇ ਸੋਮ ਦਾਸ ਕਾਲਜ, ਭਾਵਨਗਰ ਵਿੱਚ ਦਾਖ਼ਲ ਹੋਏ। ਆਪ ਨੇ 20 ਜੂਨ, 1891 ਈ.
ਵਕਾਲਤ ਦੌਰਾਨ ਅੰਗਰੇਜ਼ੀ ਹਕੂਮਤ ਦਾ ਵਿਰੋਧ
ਬੈਰਿਸਟਰੀ ਪਾਸ ਕਰ ਕੇ ਆਪ ਨੇ ਪਹਿਲਾਂ ਰਾਜਕੋਟ ਤੇ ਫਿਰ ਬੰਬਈ (ਮੁੰਬਈ) ਵਿੱਚ ਵਕਾਲਤ ਕੀਤੀ, ਪਰ ਗੱਲ ਨਾ ਬਣ ਸਕੀ। ਆਪ ਮੁੜ ਰਾਜਕੋਟ ਆ ਗਏ। 1893 ਈ.
ਸੱਤਿਆਗ੍ਰਹਿ ਤੇ ਨਟਾਲ ਇੰਡੀਅਨ ਕਾਂਗਰਸ ਦੀ ਸਥਾਪਨਾ
ਸਰਕਾਰ ਦੀਆਂ ਧਮਕੀਆਂ ਦੀ ਡਟਵੀਂ ਵਿਰੋਧਤਾ ਕਰਨ ਲਈ ਆਪ ਨੇ 1913 ਈ.
ਭਾਰਤ ਵਾਪਸੀ
ਅਜ਼ਾਦੀ ਲਈ ਪ੍ਰਣ
ਜਲ੍ਹਿਆਂਵਾਲੇ ਬਾਗ਼ ਸਾਕੇ ਦਾ ਪ੍ਰਭਾਵ
ਗ਼ਰੀਬੀ ਦਾ ਅਨੁਭਵ
ਵੱਖ-ਵੱਖ ਲਹਿਰਾਂ ਚਲਾਉਣਾ
1921 ਈ.
ਵਿੱਚ ਆਪ ਨੇ ‘ਲੂਣ-ਸੱਤਿਆਗ੍ਰਹਿ’ ਅਰੰਭ ਕਰ ਦਿੱਤਾ। 1930 ਈ.
ਜੇਲ੍ਹ ਯਾਤਰਾ
1932 ਈ.
Theਵਿੱਚ ਅੰਗਰੇਜ਼ੀ ਸਰਕਾਰ ਨੇ ਅਜ਼ਾਦੀ ਦੀ ਲਹਿਰ ਨੂੰ ਚੰਗੀ ਤਰ੍ਹਾਂ ਦਬਾਉਣ ਲਈ ਕਾਂਗਰਸ ਅਤੇ ਇਸ ਨਾਲ ਸਬੰਧਤ ਹੋਰ ਸਭਾਵਾਂ ਨੂੰ ਕਾਨੂੰਨ ਵਿਰੁੱਧ ਕਰਾਰ ਦਿੱਤਾ। ਅਣਗਿਣਤ ਲੋਕਾਂ ਨਾਲ ਆਪ ਵੀ ਜੇਲ੍ਹ ਗਏ।
ਨੀਵੀਆਂ ਜਾਤੀਆਂ ਵਾਲਿਆਂ ਨੂੰ ਸਨਮਾਨ
ਵਿੱਚ ਭਾਰਤ ਦੇ ਬਾਰਾਂ ਪ੍ਰਾਂਤਾਂ ਵਿੱਚੋਂ ਸੱਤਾਂ ਵਿੱਚ ਕਾਂਗਰਸੀ ਵਜ਼ਾਰਤਾਂ ਬਣ ਗਈਆਂ। 1944 ਈ.
ਦੇਸ਼-ਵੰਡ
ਨੂੰ ਅਜ਼ਾਦ ਹੋ ਗਿਆ।
ਪੰਜਾਬ ਤੇ ਬੰਗਾਲ ਦੀ ਵੰਡ
ਦਿਹਾਂਤ
ਭਾਵੇਂ ਮੁਸਲਮਾਨਾਂ ਨੇ ਆਪ ਦੀ ਗੱਲ ਨਾ ਮੰਨੀ ਤੇ ਪਾਕਿਸਤਾਨ ਬਣਵਾ ਲਿਆ, ਫਿਰ ਵੀ ਆਪ ਦੇ ਦਿਲ ਵਿੱਚ ਉਨ੍ਹਾਂ ਲਈ ਸਤਿਕਾਰ ਨਾ ਘਟਿਆ ਤੇ ਆਪ ਦੀ ਇਸ ਮੁਸਲਮਾਨ-ਪੱਖੀ ਨੀਤੀ ਤੋਂ ਤੰਗ ਆ ਕੇ 30 ਜਨਵਰੀ, 1948 ਈ.
ਨੂੰ ਨੱਥੂ ਰਾਮ ਗੌਡਸੇ ਨੇ ਬਿਰਲਾ ਮੰਦਰ, ਦਿੱਲੀ ਵਿੱਚ ਆਪ ਨੂੰ ਪਿਸਤੌਲ ਦੀਆਂ ਚਾਰ ਗੋਲੀਆਂ ਮਾਰ ਕੇ ਸਦਾ ਦੀ ਨੀਂਦ ਸੁਆ ਦਿੱਤਾ। ਆਪ ਦੀ ਕਹਿਰਾਂ-ਭਰੀ ਮੌਤ ‘ਤੇ ਭਾਰਤ ਹੀ ਨਹੀਂ, ਸਗੋਂ ਸਾਰੀ ਦੁਨੀਆ ਨੇ ਸੋਗ ਮਨਾਇਆ।
ਸਾਰੰਸ਼
# Authority Gandhi essay in punjabi # lines on Mahatma Gandhi send down punjabi language # history brake Mahatma Gandhi in punjabi dialect # Punjabi Essay on Leader Gandhi
Essay on Bhagat Singh skull Punjabi
ध्यान दें– प्रिय दर्शकों Combination on Essay on Mahatma Statesman in Punjabi आपको अच्छा लगा तो जरूर शेयर करे।
Like & Share